1Gurmukhi · Sri Guru Granth Sahib Ji (Gurmukhi)ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ ॥
ੴ ਸਤਿਗੁਰ ਪ੍ਰਸਾਦਿ ॥
2Gurmukhi · Sri Guru Granth Sahib Ji (Gurmukhi)ਗਾਵਹੁ; ਰਾਮ ਕੇ ਗੁਣ ਗੀਤ ॥
3Gurmukhi · Sri Guru Granth Sahib Ji (Gurmukhi)ਨਾਮੁ ਜਪਤ. ਪਰਮ ਸੁਖੁ ਪਾਈਐ; ਆਵਾ ਗਉਣੁ ਮਿਟੈ. ਮੇਰੇ ਮੀਤ ॥੧॥ ਰਹਾਉ ॥
4Gurmukhi · Sri Guru Granth Sahib Ji (Gurmukhi)ਗੁਣ ਗਾਵਤ; ਹੋਵਤ ਪਰਗਾਸੁ ॥
5Gurmukhi · Sri Guru Granth Sahib Ji (Gurmukhi)ਚਰਨ ਕਮਲ ਮਹਿ; ਹੋਇ ਨਿਵਾਸੁ ॥੧॥
6Gurmukhi · Sri Guru Granth Sahib Ji (Gurmukhi)ਸੰਤਸੰਗਤਿ ਮਹਿ; ਹੋਇ ਉਧਾਰੁ ॥
7Gurmukhi · Sri Guru Granth Sahib Ji (Gurmukhi)ਨਾਨਕ; ਭਵਜਲੁ ਉਤਰਸਿ ਪਾਰਿ ॥੨॥੧॥੫੭॥
8Gurmukhi · Sri Guru Granth Sahib Ji (Gurmukhi)ਰਾਮਕਲੀ ਮਹਲਾ ੫ ॥
ਗੁਰੁ ਪੂਰਾ ਮੇਰਾ ਗੁਰੁ ਪੂਰਾ ॥
9Gurmukhi · Sri Guru Granth Sahib Ji (Gurmukhi)ਰਾਮ ਨਾਮੁ ਜਪਿ ਸਦਾ ਸੁਹੇਲੇ; ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥
10Gurmukhi · Sri Guru Granth Sahib Ji (Gurmukhi)ਏਕੁ ਅਰਾਧਹੁ; ਸਾਚਾ ਸੋਇ ॥
11Gurmukhi · Sri Guru Granth Sahib Ji (Gurmukhi)ਜਾ ਕੀ ਸਰਨਿ; ਸਦਾ ਸੁਖੁ ਹੋਇ ॥੧॥
12Gurmukhi · Sri Guru Granth Sahib Ji (Gurmukhi)ਨੀਦ ਸੁਹੇਲੀ; ਨਾਮ ਕੀ ਲਾਗੀ ਭੂਖ ॥
13Gurmukhi · Sri Guru Granth Sahib Ji (Gurmukhi)ਹਰਿ ਸਿਮਰਤ; ਬਿਨਸੇ ਸਭ ਦੂਖ ॥੨॥
14Gurmukhi · Sri Guru Granth Sahib Ji (Gurmukhi)ਸਹਜਿ ਅਨੰਦ ਕਰਹੁ. ਮੇਰੇ ਭਾਈ ॥
15Gurmukhi · Sri Guru Granth Sahib Ji (Gurmukhi)ਗੁਰਿ ਪੂਰੈ; ਸਭ ਚਿੰਤ ਮਿਟਾਈ ॥੩॥
16Gurmukhi · Sri Guru Granth Sahib Ji (Gurmukhi)ਆਠ ਪਹਰ; ਪ੍ਰਭ ਕਾ ਜਪੁ ਜਾਪਿ ॥
17Gurmukhi · Sri Guru Granth Sahib Ji (Gurmukhi)ਨਾਨਕ. ਰਾਖਾ ਹੋਆ ਆਪਿ ॥੪॥੨॥੫੮॥
18Gurmukhi · Sri Guru Granth Sahib Ji (Gurmukhi)ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩ ॥
ੴ ਸਤਿਗੁਰ ਪ੍ਰਸਾਦਿ ॥
19Gurmukhi · Sri Guru Granth Sahib Ji (Gurmukhi)ਨਰਨਰਹ; ਨਮਸਕਾਰੰ ॥
20Gurmukhi · Sri Guru Granth Sahib Ji (Gurmukhi)ਜਲਨ ਥਲਨ ਬਸੁਧ ਗਗਨ; ਏਕ ਏਕੰਕਾਰੰ ॥੧॥ ਰਹਾਉ ॥
21Gurmukhi · Sri Guru Granth Sahib Ji (Gurmukhi)ਹਰਨ ਧਰਨ; ਪੁਨ ਪੁਨਹ ਕਰਨ ॥
22Gurmukhi · Sri Guru Granth Sahib Ji (Gurmukhi)ਨਹ ਗਿਰਹ. ਨਿਰੰਹਾਰੰ ॥੧॥
23Gurmukhi · Sri Guru Granth Sahib Ji (Gurmukhi)ਗੰਭੀਰ ਧੀਰ ਨਾਮ ਹੀਰ; ਊਚ ਮੂਚ ਅਪਾਰੰ ॥
24Gurmukhi · Sri Guru Granth Sahib Ji (Gurmukhi)ਕਰਨ ਕੇਲ. ਗੁਣ ਅਮੋਲ; ਨਾਨਕ. ਬਲਿਹਾਰੰ ॥੨॥੧॥੫੯॥
25Gurmukhi · Sri Guru Granth Sahib Ji (Gurmukhi)ਰਾਮਕਲੀ ਮਹਲਾ ੫ ॥
ਰੂਪ ਰੰਗ ਸੁਗੰਧ ਭੋਗ, ਤਿਆਗਿ ਚਲੇ; ਮਾਇਆ ਛਲੇ. ਕਨਿਕ ਕਾਮਿਨੀ ॥੧॥ ਰਹਾਉ ॥
26Gurmukhi · Sri Guru Granth Sahib Ji (Gurmukhi)ਭੰਡਾਰ ਦਰਬ ਅਰਬ ਖਰਬ; ਪੇਖਿ ਲੀਲਾ ਮਨੁ ਸਧਾਰੈ ॥
27Gurmukhi · Sri Guru Granth Sahib Ji (Gurmukhi)ਨਹ ਸੰਗਿ ਗਾਮਨੀ ॥੧॥
28Gurmukhi · Sri Guru Granth Sahib Ji (Gurmukhi)ਸੁਤ ਕਲਤ੍ਰ ਭ੍ਰਾਤ ਮੀਤ, ਉਰਝਿ ਪਰਿਓ ਭਰਮਿ ਮੋਹਿਓ; ਇਹ ਬਿਰਖ ਛਾਮਨੀ ॥
29Gurmukhi · Sri Guru Granth Sahib Ji (Gurmukhi)ਚਰਨ ਕਮਲ ਸਰਨ ਨਾਨਕ; ਸੁਖੁ ਸੰਤ ਭਾਵਨੀ ॥੨॥੨॥੬੦॥
30Gurmukhi · Sri Guru Granth Sahib Ji (Gurmukhi)ੴ ਸਤਿਗੁਰ ਪ੍ਰਸਾਦਿ ॥
31Gurmukhi · Sri Guru Granth Sahib Ji (Gurmukhi)ਰਾਗੁ ਰਾਮਕਲੀ ਮਹਲਾ ੯ ਤਿਪਦੇ ॥
ਰੇ ਮਨ; ਓਟ ਲੇਹੁ ਹਰਿ ਨਾਮਾ ॥
32Gurmukhi · Sri Guru Granth Sahib Ji (Gurmukhi)ਜਾ ਕੈ ਸਿਮਰਨਿ ਦੁਰਮਤਿ ਨਾਸੈ; ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
33Gurmukhi · Sri Guru Granth Sahib Ji (Gurmukhi)ਬਡਭਾਗੀ ਤਿਹ ਜਨ ਕਉ ਜਾਨਹੁ ਜੋ; ਹਰਿ ਕੇ ਗੁਨ ਗਾਵੈ ॥
34Gurmukhi · Sri Guru Granth Sahib Ji (Gurmukhi)ਜਨਮ ਜਨਮ ਕੇ ਪਾਪ ਖੋਇ ਕੈ; ਫੁਨਿ ਬੈਕੁੰਠਿ ਸਿਧਾਵੈ ॥੧॥