1Gurmukhi · Sri Guru Granth Sahib Ji (Gurmukhi)ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ ॥
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
2Gurmukhi · Sri Guru Granth Sahib Ji (Gurmukhi)ਮਾਹਾ ਮਾਹ ਮੁਮਾਰਖੀ; ਚੜਿਆ ਸਦਾ ਬਸੰਤੁ ॥
3Gurmukhi · Sri Guru Granth Sahib Ji (Gurmukhi)ਪਰਫੜੁ ਚਿਤ, ਸਮਾਲਿ ਸੋਇ; ਸਦਾ ਸਦਾ ਗੋਬਿੰਦੁ ॥੧॥
4Gurmukhi · Sri Guru Granth Sahib Ji (Gurmukhi)ਭੋਲਿਆ; ਹਉਮੈ ਸੁਰਤਿ ਵਿਸਾਰਿ ॥
5Gurmukhi · Sri Guru Granth Sahib Ji (Gurmukhi)ਹਉਮੈ ਮਾਰਿ. ਬੀਚਾਰਿ ਮਨ; ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥
6Gurmukhi · Sri Guru Granth Sahib Ji (Gurmukhi)ਕਰਮ ਪੇਡੁ. ਸਾਖਾ ਹਰੀ; ਧਰਮੁ ਫੁਲੁ ਫਲੁ ਗਿਆਨੁ ॥
7Gurmukhi · Sri Guru Granth Sahib Ji (Gurmukhi)ਪਤ ਪਰਾਪਤਿ. ਛਾਵ ਘਣੀ; ਚੂਕਾ ਮਨ ਅਭਿਮਾਨੁ ॥੨॥
8Gurmukhi · Sri Guru Granth Sahib Ji (Gurmukhi)ਅਖੀ ਕੁਦਰਤਿ. ਕੰਨੀ ਬਾਣੀ; ਮੁਖਿ ਆਖਣੁ ਸਚੁ ਨਾਮੁ ॥
9Gurmukhi · Sri Guru Granth Sahib Ji (Gurmukhi)ਪਤਿ ਕਾ ਧਨੁ ਪੂਰਾ ਹੋਆ; ਲਾਗਾ ਸਹਜਿ ਧਿਆਨੁ ॥੩॥
10Gurmukhi · Sri Guru Granth Sahib Ji (Gurmukhi)ਮਾਹਾ ਰੁਤੀ ਆਵਣਾ; ਵੇਖਹੁ ਕਰਮ ਕਮਾਇ ॥
11Gurmukhi · Sri Guru Granth Sahib Ji (Gurmukhi)ਨਾਨਕ ਹਰੇ. ਨ ਸੂਕਹੀ; ਜਿ ਗੁਰਮੁਖਿ ਰਹੇ ਸਮਾਇ ॥੪॥੧॥
12Gurmukhi · Sri Guru Granth Sahib Ji (Gurmukhi)ਮਹਲਾ ੧ ਬਸੰਤੁ ॥
ਰੁਤਿ ਆਈਲੇ; ਸਰਸ. ਬਸੰਤ ਮਾਹਿ ॥
13Gurmukhi · Sri Guru Granth Sahib Ji (Gurmukhi)ਰੰਗਿ ਰਾਤੇ ਰਵਹਿ; ਸਿ ਤੇਰੈ ਚਾਇ ॥
14Gurmukhi · Sri Guru Granth Sahib Ji (Gurmukhi)ਕਿਸੁ ਪੂਜ ਚੜਾਵਉ; ਲਗਉ ਪਾਇ ॥੧॥
15Gurmukhi · Sri Guru Granth Sahib Ji (Gurmukhi)ਤੇਰਾ ਦਾਸਨਿ ਦਾਸਾ; ਕਹਉ ਰਾਇ ॥
16Gurmukhi · Sri Guru Granth Sahib Ji (Gurmukhi)ਜਗਜੀਵਨ; ਜੁਗਤਿ. ਨ ਮਿਲੈ ਕਾਇ ॥੧॥ ਰਹਾਉ ॥
17Gurmukhi · Sri Guru Granth Sahib Ji (Gurmukhi)ਤੇਰੀ ਮੂਰਤਿ ਏਕਾ; ਬਹੁਤੁ ਰੂਪ ॥
18Gurmukhi · Sri Guru Granth Sahib Ji (Gurmukhi)ਕਿਸੁ ਪੂਜ ਚੜਾਵਉ; ਦੇਉ ਧੂਪ ॥
19Gurmukhi · Sri Guru Granth Sahib Ji (Gurmukhi)ਤੇਰਾ ਅੰਤੁ. ਨ ਪਾਇਆ; ਕਹਾ ਪਾਇ ॥
20Gurmukhi · Sri Guru Granth Sahib Ji (Gurmukhi)ਤੇਰਾ ਦਾਸਨਿ ਦਾਸਾ; ਕਹਉ ਰਾਇ ॥੨॥
21Gurmukhi · Sri Guru Granth Sahib Ji (Gurmukhi)ਤੇਰੇ ਸਠਿ ਸੰਬਤ; ਸਭਿ ਤੀਰਥਾ ॥
22Gurmukhi · Sri Guru Granth Sahib Ji (Gurmukhi)ਤੇਰਾ ਸਚੁ ਨਾਮੁ ਪਰਮੇਸਰਾ ॥
23Gurmukhi · Sri Guru Granth Sahib Ji (Gurmukhi)ਤੇਰੀ ਗਤਿ ਅਵਿਗਤਿ; ਨਹੀ ਜਾਣੀਐ ॥
24Gurmukhi · Sri Guru Granth Sahib Ji (Gurmukhi)ਅਣਜਾਣਤ; ਨਾਮੁ ਵਖਾਣੀਐ ॥੩॥
25Gurmukhi · Sri Guru Granth Sahib Ji (Gurmukhi)ਨਾਨਕੁ ਵੇਚਾਰਾ; ਕਿਆ ਕਹੈ ॥
26Gurmukhi · Sri Guru Granth Sahib Ji (Gurmukhi)ਸਭੁ ਲੋਕੁ ਸਲਾਹੇ; ਏਕਸੈ ॥
27Gurmukhi · Sri Guru Granth Sahib Ji (Gurmukhi)ਸਿਰੁ ਨਾਨਕ; ਲੋਕਾ ਪਾਵ ਹੈ ॥
28Gurmukhi · Sri Guru Granth Sahib Ji (Gurmukhi)ਬਲਿਹਾਰੀ ਜਾਉ; ਜੇਤੇ ਤੇਰੇ ਨਾਵ ਹੈ ॥੪॥੨॥
29Gurmukhi · Sri Guru Granth Sahib Ji (Gurmukhi)ਬਸੰਤੁ ਮਹਲਾ ੧ ॥
ਸੁਇਨੇ ਕਾ ਚਉਕਾ; ਕੰਚਨ ਕੁਆਰ ॥
30Gurmukhi · Sri Guru Granth Sahib Ji (Gurmukhi)ਰੁਪੇ ਕੀਆ ਕਾਰਾ; ਬਹੁਤੁ ਬਿਸਥਾਰੁ ॥
31Gurmukhi · Sri Guru Granth Sahib Ji (Gurmukhi)ਗੰਗਾ ਕਾ ਉਦਕੁ; ਕਰੰਤੇ ਕੀ ਆਗਿ ॥
32Gurmukhi · Sri Guru Granth Sahib Ji (Gurmukhi)ਗਰੁੜਾ ਖਾਣਾ; ਦੁਧ ਸਿਉ ਗਾਡਿ ॥੧॥
33Gurmukhi · Sri Guru Granth Sahib Ji (Gurmukhi)ਰੇ ਮਨ ਲੇਖੈ; ਕਬਹੂ. ਨ ਪਾਇ ॥