1Gurmukhi · Sri Guru Granth Sahib Ji (Gurmukhi)ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ॥
ੴ ਸਤਿਗੁਰ ਪ੍ਰਸਾਦਿ ॥
2Gurmukhi · Sri Guru Granth Sahib Ji (Gurmukhi)ਨਾਰਾਇਣ. ਨਿੰਦਸਿ ਕਾਇ; ਭੂਲੀ ਗਵਾਰੀ ॥
3Gurmukhi · Sri Guru Granth Sahib Ji (Gurmukhi)ਦੁਕ੍ਰਿਤੁ ਸੁਕ੍ਰਿਤੁ; ਥਾਰੋ ਕਰਮੁ ਰੀ ॥੧॥ ਰਹਾਉ ॥
4Gurmukhi · Sri Guru Granth Sahib Ji (Gurmukhi)ਸੰਕਰਾ ਮਸਤਕਿ ਬਸਤਾ; ਸੁਰਸਰੀ ਇਸਨਾਨ ਰੇ ॥
5Gurmukhi · Sri Guru Granth Sahib Ji (Gurmukhi)ਕੁਲ ਜਨ ਮਧੇ; ਮਿਲੵਿੋ ਸਾਰਗ ਪਾਨ ਰੇ ॥
6Gurmukhi · Sri Guru Granth Sahib Ji (Gurmukhi)ਕਰਮ ਕਰਿ; ਕਲੰਕੁ ਮਫੀਟਸਿ ਰੀ ॥੧॥
7Gurmukhi · Sri Guru Granth Sahib Ji (Gurmukhi)ਬਿਸ੍ਵ ਕਾ ਦੀਪਕੁ ਸ੍ਵਾਮੀ. ਤਾ ਚੇ ਰੇ ਸੁਆਰਥੀ; ਪੰਖੀ ਰਾਇ ਗਰੁੜ. ਤਾ ਚੇ ਬਾਧਵਾ ॥
8Gurmukhi · Sri Guru Granth Sahib Ji (Gurmukhi)ਕਰਮ ਕਰਿ ਅਰੁਣ; ਪਿੰਗੁਲਾ ਰੀ ॥੨॥
9Gurmukhi · Sri Guru Granth Sahib Ji (Gurmukhi)ਅਨਿਕ ਪਾਤਿਕ ਹਰਤਾ, ਤ੍ਰਿਭਵਣ ਨਾਥੁ ਰੀ; ਤੀਰਥਿ ਤੀਰਥਿ ਭ੍ਰਮਤਾ, ਲਹੈ ਨ ਪਾਰੁ ਰੀ ॥
10Gurmukhi · Sri Guru Granth Sahib Ji (Gurmukhi)ਕਰਮ ਕਰਿ; ਕਪਾਲੁ ਮਫੀਟਸਿ ਰੀ ॥੩॥
11Gurmukhi · Sri Guru Granth Sahib Ji (Gurmukhi)ਅੰਮ੍ਰਿਤ ਸਸੀਅ ਧੇਨ ਲਛਿਮੀ; ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥
12Gurmukhi · Sri Guru Granth Sahib Ji (Gurmukhi)ਕਰਮ ਕਰਿ; ਖਾਰੁ ਮਫੀਟਸਿ ਰੀ ॥੪॥
13Gurmukhi · Sri Guru Granth Sahib Ji (Gurmukhi)ਦਾਧੀਲੇ ਲੰਕਾ ਗੜੁ. ਉਪਾੜੀਲੇ ਰਾਵਣ ਬਣੁ; ਸਲਿ ਬਿਸਲਿ ਆਣਿ. ਤੋਖੀਲੇ ਹਰੀ ॥
14Gurmukhi · Sri Guru Granth Sahib Ji (Gurmukhi)ਕਰਮ ਕਰਿ; ਕਛਉਟੀ ਮਫੀਟਸਿ ਰੀ ॥੫॥
15Gurmukhi · Sri Guru Granth Sahib Ji (Gurmukhi)ਪੂਰਬਲੋ ਕ੍ਰਿਤ ਕਰਮੁ. ਨ ਮਿਟੈ. ਰੀ ਘਰ ਗੇਹਣਿ; ਤਾ ਚੇ ਮੋਹਿ ਜਾਪੀਅਲੇ, ਰਾਮ ਚੇ ਨਾਮੰ ॥
16Gurmukhi · Sri Guru Granth Sahib Ji (Gurmukhi)ਬਦਤਿ ਤ੍ਰਿਲੋਚਨ. ਰਾਮ ਜੀ ॥੬॥੧॥
17Gurmukhi · Sri Guru Granth Sahib Ji (Gurmukhi)ਸ੍ਰੀ ਸੈਣੁ ॥
ਧੂਪ ਦੀਪ ਘ੍ਰਿਤ ਸਾਜਿ ਆਰਤੀ ॥
18Gurmukhi · Sri Guru Granth Sahib Ji (Gurmukhi)ਵਾਰਨੇ ਜਾਉ. ਕਮਲਾ ਪਤੀ ॥੧॥
19Gurmukhi · Sri Guru Granth Sahib Ji (Gurmukhi)ਮੰਗਲਾ ਹਰਿ ਮੰਗਲਾ ॥
20Gurmukhi · Sri Guru Granth Sahib Ji (Gurmukhi)ਨਿਤ ਮੰਗਲੁ; ਰਾਜਾ ਰਾਮ ਰਾਇ ਕੋ ॥੧॥ ਰਹਾਉ ॥
21Gurmukhi · Sri Guru Granth Sahib Ji (Gurmukhi)ਊਤਮੁ ਦੀਅਰਾ; ਨਿਰਮਲ ਬਾਤੀ ॥
22Gurmukhi · Sri Guru Granth Sahib Ji (Gurmukhi)ਤੁਹਂੀ ਨਿਰੰਜਨੁ ਕਮਲਾ ਪਾਤੀ ॥੨॥
23Gurmukhi · Sri Guru Granth Sahib Ji (Gurmukhi)ਰਾਮਾ ਭਗਤਿ ਰਾਮਾਨੰਦੁ ਜਾਨੈ ॥
24Gurmukhi · Sri Guru Granth Sahib Ji (Gurmukhi)ਪੂਰਨ ਪਰਮਾਨੰਦੁ ਬਖਾਨੈ ॥੩॥
25Gurmukhi · Sri Guru Granth Sahib Ji (Gurmukhi)ਮਦਨ ਮੂਰਤਿ; ਭੈ ਤਾਰਿ ਗੋਬਿੰਦੇ ॥
26Gurmukhi · Sri Guru Granth Sahib Ji (Gurmukhi)ਸੈਨੁ ਭਣੈ; ਭਜੁ ਪਰਮਾਨੰਦੇ ॥੪॥੨॥
27Gurmukhi · Sri Guru Granth Sahib Ji (Gurmukhi)ਪੀਪਾ ॥
ਕਾਯਉ ਦੇਵਾ. ਕਾਇਅਉ ਦੇਵਲ; ਕਾਇਅਉ ਜੰਗਮ ਜਾਤੀ ॥
28Gurmukhi · Sri Guru Granth Sahib Ji (Gurmukhi)ਕਾਇਅਉ. ਧੂਪ ਦੀਪ ਨਈਬੇਦਾ; ਕਾਇਅਉ. ਪੂਜਉ ਪਾਤੀ ॥੧॥
29Gurmukhi · Sri Guru Granth Sahib Ji (Gurmukhi)ਕਾਇਆ ਬਹੁ ਖੰਡ ਖੋਜਤੇ; ਨਵ ਨਿਧਿ ਪਾਈ ॥
30Gurmukhi · Sri Guru Granth Sahib Ji (Gurmukhi)ਨਾ ਕਛੁ ਆਇਬੋ. ਨਾ ਕਛੁ ਜਾਇਬੋ; ਰਾਮ ਕੀ ਦੁਹਾਈ ॥੧॥ ਰਹਾਉ ॥
31Gurmukhi · Sri Guru Granth Sahib Ji (Gurmukhi)ਜੋ ਬ੍ਰਹਮੰਡੇ. ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥
32Gurmukhi · Sri Guru Granth Sahib Ji (Gurmukhi)ਪੀਪਾ ਪ੍ਰਣਵੈ. ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ ॥੨॥੩॥
33Gurmukhi · Sri Guru Granth Sahib Ji (Gurmukhi)ਧੰਨਾ ॥
ਗੋਪਾਲ ਤੇਰਾ ਆਰਤਾ ॥
34Gurmukhi · Sri Guru Granth Sahib Ji (Gurmukhi)ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
35Gurmukhi · Sri Guru Granth Sahib Ji (Gurmukhi)ਦਾਲਿ ਸੀਧਾ; ਮਾਗਉ ਘੀਉ ॥
36Gurmukhi · Sri Guru Granth Sahib Ji (Gurmukhi)ਹਮਰਾ ਖੁਸੀ ਕਰੈ ਨਿਤ ਜੀਉ ॥
37Gurmukhi · Sri Guru Granth Sahib Ji (Gurmukhi)ਪਨੑੀਆ ਛਾਦਨੁ ਨੀਕਾ ॥
38Gurmukhi · Sri Guru Granth Sahib Ji (Gurmukhi)ਅਨਾਜੁ ਮਗਉ; ਸਤ ਸੀ ਕਾ ॥੧॥
39Gurmukhi · Sri Guru Granth Sahib Ji (Gurmukhi)ਗਊ ਭੈਸ ਮਗਉ ਲਾਵੇਰੀ ॥
40Gurmukhi · Sri Guru Granth Sahib Ji (Gurmukhi)ਇਕ ਤਾਜਨਿ ਤੁਰੀ ਚੰਗੇਰੀ ॥
41Gurmukhi · Sri Guru Granth Sahib Ji (Gurmukhi)ਘਰ ਕੀ ਗੀਹਨਿ ਚੰਗੀ ॥
42Gurmukhi · Sri Guru Granth Sahib Ji (Gurmukhi)ਜਨੁ ਧੰਨਾ ਲੇਵੈ ਮੰਗੀ ॥੨॥੪॥